AUA Summit - Educational Materials

Advertisement

Recipes Patient Magazine Podcast Find a Urologist Donate

Terapia de testosterona: guia do paciente

… more

Download

Disfunção erétil Guia do paciente

… more

Download

Câncer de próstata localizado: guia do paciente

… more

Download

Devo fazer o rastreio de câncer de próstata?

… more

Download

Câncer de próstata em estágio avançado: guia do paciente

… more

Download

Cálculos renais: guia do paciente

… more

Download

Incontinência: incontinência urinária de esforço (IUE): guia do paciente

… more

Download

Guia do paciente sobre a incontinência

… more

Download

Bexiga não-músculo invasivo Câncer: guia do paciente

… more

Download

Bexiga músculo invasivo Câncer: guia do paciente

… more

Download

ਕੀ ਮੇਰੇ ਲਈ ਪ੍ਰੋਸਟੇਟ ਸਕਰੀਨਿµਗ ਸਹੀ ਹੈ? ਬਰੌਸ਼ਰ

ਇੱਕ ਤਿµਨ-ਫੋਲਡ ਕੀਤੇ ਪµਨਿਆਂ ਦਾ ਪਰਚਾ ਜੋ ਪ੍ਰੋਸਟੇਟ ਕੈਂਸਰ ਦੇ ਜੋਖ਼ਿਮਾ ਬਾਰੇ, ਅਤੇ ਕੈਂਸਰ ਸਕਰੀਨਿµਗ ਦੀ ਜਾਣਕਾਰੀ ਦਿµਦਾ ਹੈ। (Is Prostate Cancer Screening Right for Me? Brochure)… more

Download

ਬਲੈਡਰ ਨਿਯµਤਰਣ ਦਾ ਘੱਟਣਾ - ਯੂਰਿਨਰੀ ਇਨਕੋਂਟੀਨੈਂਸ ਲਈ ਸਰਜਰੀ

ਮਰਦ ਅਤੇ ਔਰਤਾਂ ਵਿੱਚ ਸਰਜੀਕਲ ਇਲਾਜ਼ ਦੇ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। (Surgery for Incontinence Fact Sheet)… more

Download

ਵੀ.ਯੂ.ਆਰ. ਮਰੀਜ਼ ਗਾਈਡ

ਮਾਪਿਆਂ ਨੂੰ ਉਹਨਾਂ ਦੇ ਬੱਚੇ ਦੀ ਵੀ.ਯੂ.ਆਰ. ਨਿਦਾਨ ਨੂੰ ਸਮਝਣ ਅਤੇ ਪ੍ਰਬµਧਨ ਵਿੱਚ ਰੱਖਣ ਲਈ ਸਹਾਇਤਾ ਕਰਨ ਲਈ ਇੱਕ ਵਿਸਥਾਰ ਗਾਈਡ। (VUR Patient Guide)… more

Download

ਪ੍ਰੀਮਚਿਓਰ ਇਜੈਕੁਲੇਸ਼ਨ ਮਰੀਜ਼ ਗਾਈਡ

ਅਜੈਕੁਲੇਸ਼ਨ ਦੇ ਨਾਲ ਨਾਲ ਪ੍ਰੀ ਮੇਚਿਓਰ ਅਜੈਕੁਲੇਸ਼ਨ ਦੇ ਕਾਰਨ, ਨਿਦਾਨ, ਇਲਾਜ਼ ਅਤੇ ਰੋਕਣ ਲਈ ਵਿਸਥਾਰ ਵਿੱਚ ਜਾਣਕਾਰੀ। (Premature Ejaculation Patient Guide)… more

Download

ਐਨ.ਐਮ. ਸੀ.ਆਰ.ਪੀ.ਸੀ„; ਮਰੀਜ਼ ਗਾਈਡ

ਮਰੀਜ਼ਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਨਿਦਾਨ, ਇਲਾਜ ਅਤੇ ਹੋਰ ਵਿਚਾਰਾਂ ਲਈ ਇੱਕ ਵਿਆਪਕ ਐਨ.ਐਮ.ਸੀ.ਆਰ.ਪੀ.ਸੀ. ਗਾਈਡ। (nmCRPC Patient Guide)… more

Download

ਇµਟਰਸਟੀਸ਼ੀਅਲ ਸਿਸਟਾਈਟਸ ਮਰੀਜ਼ ਗਾਈਡ

ਆਈ.ਸੀ. / ਬੀ.ਪੀ.ਐਸ. ਬਾਰੇ ਜਾਣਕਾਰੀ ਦੇ ਨਾਲ ਨਾਲ ਯੂਰਿਨਰੀ ਟ੍ਰੈਕਟ ਦੀ ਜਾਣਕਾਰੀ ਦਿੱਤੀ ਗਈ ਹੈ। (Interstitial Cystitis Patient Guide)… more

Download

ਟੈਸਟੋਸਟੀਰੋਨ ਥੈਰੇਪੀ ਮਰੀਜ਼ ਗਾਈਡ

ਟੈਸਟੋਸਟੀਰੋਨ ਥੈਰੇਪੀ ਬਾਰੇ ਮਰੀਜ਼ ਨੂੰ ਕੀ ਜਾਨਣਾ ਚਾਹੀਦਾ ਹੈ, ਇਹ ਜਾਣਕਾਰੀ ਲੈਣ ਲਈ ਇਸ ਮਰੀਜ਼ ਗਾਈਡ ਨੂੰ ਡਾਊਨਲੋਡ ਕਰੋ। (Testosterone Therapy Patient Guide)… more

Download

ਸਟ੍ਰੈੱਸ ਯੂਰਿਨਰੀ ਇਨਕੋਂਟੀਨੈਂਸ ਮਰੀਜ਼ ਗਾਈਡ

ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ,ਐਸ.ਯੂ.ਆਈ. ਦਾ ਕਿਵੇਂ ਨਿਦਾਨ, ਸਕਰੀਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Stress Urinary Incontinence Patient Guide)… more

Download

ਨੌਨ-ਮਸਲ ਇਨਵੇਸਿਵ ਬਲੈਡਰ ਕੈਂਸਰ ਮਰੀਜ਼ ਗਾਈਡ

ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਨੌਨ-ਮਸਲ ਇਨਵੇਸਿਵ ਬਲੈਡਰ ਕੈਂਸਰ ਦਾ ਕਿਵੇਂ ਨਿਦਾਨ, ਸਕਰੀਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Non-Muscle Invasive Bladder Cancer Patient Guide)… more

Download

ਮਸਲ ਇਨਵੇਸਿਵ ਬਲੈਡਰ ਕੈਂਸਰ ਮਰੀਜ਼ ਗਾਈਡ

ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਮਸਲ ਇਨਵੇਸਿਵ ਬਲੈਡਰ ਕੈਂਸਰ ਦਾ ਕਿਵੇਂ ਨਿਦਾਨ, ਸਕਰੀਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Muscle Invasive Bladder Cancer Patient Guide)… more

Download

ਲੋਕਲਾਈਜ਼ਡ ਪ੍ਰੋਸਟੇਟ ਕੈਂਸਰ ਮਰੀਜ਼ ਗਾਈਡ

ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਲੋਕਲਾਈਜ਼ਡ ਪ੍ਰੋਸਟੇਟ ਕੈਂਸਰ ਦਾ ਕਿਵੇਂ ਨਿਦਾਨ, ਸਕਰੀਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Localized Prostate Cancer Patient Guide)… more

Download

ਕਿਡਨੀ ਸਟੋਨਜ਼ ਮਰੀਜ਼ ਗਾਈਡ

ਕਿਡਨੀ ਦੇ ਸਟੋਨ ਦੇ ਲੱਛਣਾਂ, ਕਾਰਨਾਂ ਅਤੇ ਇਲਾਜ਼ ਬਾਰੇ ਮਰੀਜ਼ਾਂ ਲਈ ਇੱਕ ਜਾਣਕਾਰੀ ਭਰਪੂਰ ਮਰੀਜ਼ ਗਾਈਡ। (Kidney Stones Patient Guide)… more

Download

ਕਿਡਨੀ ਮਾਸ ਅਤੇ ਲੋਕਲਾਈਜ਼ਡ ਕਿਡਨੀ ਟਿਯੂਮਰ

ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਗਾਈਡ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਡਨੀ ਮਾਸੀਸ ਦਾ ਕਿਸ ਤਰ੍ਹਾਂ ਨਿਦਾਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Kidney Masses and Localized Tumors Patient Guide)… more

Download

ਇਨਕੋਂਟੀਨੈਂਸ ਮਰੀਜ਼ ਗਾਈਡ

ਆਦਮੀ ਅਤੇ ਔਰਤਾਂ ਦੋਵਾਂ ਵਿੱਚ ਇਸ ਸਥਿਤੀ ਦਾ ਪ੍ਰਬµਧਨ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਹੈ। (Incontinence Patient Guide)… more

Download

ਇਰੇਕਟਾਈਲ ਡਿਸਫ਼µਕ੍ਸ਼ਨ ਮਰੀਜ਼ ਗਾਈਡ

ਇੱਕ ਪਰਚਾ ਜੋ ਇੱਕ ਮਰੀਜ਼ ਨੂੰ ਇਰੈਕਟਾਇਲ ਡਿਸਫ਼µਕ੍ਸ਼ਨ ਦੇ ਲੱਛਣਾਂ, ਕਾਰਣਾਂ, ਜਾਂਚਾਂ ਅਤੇ ਇਲਾਜ਼ ਬਾਰੇ ਦੱਸਦੀ ਹੈ। ਇਸ ਵਿੱਚ ਇੱਕ ਭਾਗ ਨੋਟਸ ਲਈ ਵੀ ਹੁµਦਾ ਹੈ। (Erectile Dysfunction Patient Guide)… more

Download

ਅਡਵਾਂਸਡ ਪ੍ਰੋਟੇਟ ਕੈਂਸਰ ਮਰੀਜ਼ ਗਾਈਡ

ਇੱਕ ਮਰੀਜ਼ ਦੇ ਨੂੰ ਧਿਆਨ ਵਿੱਚ ਹੋਏ, ਅਡਵਾਂਸਡ ਪ੍ਰੋਸਟੇਟ ਕੈਂਸਰ ਨੂੰ ਕਿਵੇਂ ਜਾਂਚਿਆ, ਸਕਰੀਨ ਕੀਤਾ, ਇਲਾਜ਼, ਅਤੇ ਮੈਨੇਜ ਕੀਤਾ ਜਾਂਦਾ ਹੈ। (Advanced Prostate Cancer Patient Guide)… more

Download

ਪ੍ਰੋਸਟੇਟ ਹੈਲਥ ਪਲੇਬੁੱਕ ਲਈ ਤੁਹਾਡੀ ਦੇਖਭਾਲ ਦੀ ਯੋਜਨਾ

ਇੱਕ ਫੁੱਟਬਾਲ ਵਰਗਾ ਪ੍ਰੋਸਟੇਟ ਸਿਹਤ ਦਾ ਸਰੋਤ ਜਿਸ ਵਿੱਚ ਪ੍ਰੋਸਟੇਟ ਕੈਂਸਰ ਤੋਂ ਬਾਅਦ ਪ੍ਰੋਸਟਾਟਾਇਟਸ, ਬੀ.ਪੀ.ਐਚ. ਅਤੇ ਪ੍ਰੋਸਟੇਟ ਕੈਂਸਰ ਦੀ ਸਕਰੀਨਿµਗ, ਇਲਾਜ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ। (Prostate Health Playbook)… more

Download

ਓਵਰਐਕਟਿਵ ਬਲੈਡਰ ਮਰੀਜ਼ ਗਾਈਡ

ਇਸ ਮਲਟੀ-ਪੇਜ ਗਾਈਡ ਵਿੱਚ ਓ.ਏ.ਬੀ. ਨਾਲ ਪੀੜਿਤ ਲੋਕਾਂ ਲਈ ਓ.ਏ.ਬੀ. ਸਰੋਤ ਸ਼ਾਮਲ ਹਨ ਜੋ ਕੀ ਮਰੀਜ਼ਾਂ ਦੀ ਸਹਾਇਤਾ ਕਰਦੇ ਹਨ। (Overactive Bladder Patient Guide)… more

Download

ਬਲੈਡਰ ਡਾਇਰੀ

ਇੱਕ ਅਸੈਸਮੈਂਟ ਟੂਲ ਜੋ ਇੱਕ ਮਰੀਜ਼ ਨੂੰ ਉਸਦੇ ਪੀਤੇ ਪਾਣੀ, ਪਿਸ਼ਾਬ ਅਤੇ ਲੀਕ ਦੇ ਇਹਸਾਸ ਦਾ ਰਿਕਾਰਡ ਰੱਖਣ ਵਿੱਚ ਮਦਦ ਕਰਦਾ ਹੈ। ਇਸਨੂੰ ਆਪਣੇ ਆਪ ਡਾਉਨਲੋਡ ਕਰਨ ਅਤੇ ਪ੍ਰਿµਟ ਕਰਨ ਲਈ ਵੀ ਫਾਰਮੈਟ ਦਿੱਤਾ ਗਿਆ ਹੈ। (OAB Bladder Diary)… more

Download

ਬਲੈਡਰ ਕµਟਰੋਲ- ਆਪਣੀਆਂ ਪੇਲਵਿਕ ਫਲੋਰ ਮਾਸਪੇਸ਼ੀਆਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ

ਕੇਗਲ ਕਸਰਤਾਂ ਨਾਲ ਮਰੀਜ਼ ਆਪਣੀਆਂ ਪੇਲਵਿਕ ਫਲੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣਾ ਸਿੱਖਦੇ ਹਨ। (How to Strengthen Pelvic Floor Muscles Fact Sheet)… more

Download

ਪ੍ਰੋਸਟੇਟ ਕੈਂਸਰ ਫ਼ੈਕਟ ਸ਼ੀਟ ਲਈ ਜੈਨੋਮਿਕ ਡਾਇਗਨੋਸਟਿਕ ਟੈਸਟਿµਗ

ਪ੍ਰੋਸਟੇਟ ਕੈਂਸਰ ਲਈ ਜੀਨੋਮਿਕ ਡਾਇਗਨੌਸਟਿਕ ਟੈਸਟਿµਗ ਦਾ ਵੇਰਵਾ ਜੋ ਮਰੀਜ਼ਾਂ ਨੂੰ ਇਲਾਜਾਂ ਵਿੱਚ ਸਹੀ ਵਿਕਲਪ ਚੁਨਣ ਵਿੱਚ ਸਹਾਇਤਾ ਕਰਦਾ ਹੈ। (Genomic Testing for Proact Cancer Fact Sheet)… more

Download

ਓ.ਏ.ਬੀ. ਬਾਰੇ ਐਫ.ਏ.ਕ਼ਯੂ.ਜ਼

ਮਰੀਜ਼ਾਂ ਦੇ ਓ.ਏ.ਬੀ. ਬਾਰੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਗਏ ਹਨ। (Overactive Bladder FAQs Fact Sheet)… more

Download

ਯੂਰਿਨਰੀ ਇਨਕੋਂਟੀਨੈਂਸ- ਔਰਤਾਂ ਵਿੱਚ ਐਫ਼.ਐਸ. ਲਈ ਸਟ੍ਰੈੱਸ ਇਨਕੋਂਟੀਨੈਂਸ ਦਾ ਇਲਾਜ਼

ਔਰਤਾਂ ਨੂੰ ਸਟ੍ਰੈੱਸ ਯੂਰਿਨਰੀ ਇਨਕੋਂਟੀਨੈਂਸ ਬਾਰੇ ਆਮ ਗ਼ਲਤਫਹਿਮੀਆਂ ਅਤੇ ਇਸਦੇ ਇਲਾਜ ਬਾਰੇ ਜਾਣਕਾਰੀ ਲੈਣ ਵਿੱਚ ਮਦਦ ਲਈ ਸਰੋਤ। (Treatment of Stress Urinary Incontinence in Women Fact Sheet)… more

Download

ਯੂਰਿਨਰੀ ਇਨਕੋਂਟੀਨੈਂਸ- ਮਰਦਾਂ ਦੇ ਐਫ਼.ਐਸ. ਲਈ ਸਟ੍ਰੈੱਸ ਇਨਕੋਂਟੀਨੈਂਸ ਦਾ ਇਲਾਜ਼

ਇੱਕ ਫ਼ੈਕਟ ਸ਼ੀਟ ਜੋ ਮਰਦਾਂ ਨੂੰ ਐਸ.ਯੂ. ਬਾਰੇ ਅਤੇ ਓਹਨਾਂ ਦੇ ਇਲਾਜ ਬਾਰੇ ਸਮਝਣ ਵਿੱਚ ਮਦਦ ਕਰਦੀ ਹੈ। (Treatment of Stress Urinary Incontinence in Men Fact Sheet)… more

Download

ਇਮਯੂਨੋਥੈਰੇਪੀ ਅਤੇ ਬਲੈਡਰ ਕੈਂਸਰ ਫ਼ੈਕਟ ਸ਼ੀਟ

ਇਹ ਵਿੱਚ ਇਮਯੂਨੋਪੇਥੀ ਬਾਰੇ ਅਤੇ ਇਹ ਬਲੈਡਰ ਕੈਂਸਰ ਨੂੰ ਸਹੀ ਕਰਨ ਵਿੱਚ ਕਿਸ ਤਰ੍ਹਾਂ ਮਦਦ ਕਰਦੀ ਹੈ ਬਾਰੇ ਜਾਣਕਾਰੀ ਦਿੱਤੀ ਗਈ ਹੈ। (Immunotherapy and Bladder Cancer Fact Sheet)… more

Download

ਓ.ਏ.ਬੀ ਅਸੈਸਮੈਂਟ ਟੂਲ

ਇੱਕ ਅਸੈਸਮੈਂਟ ਟੂਲ ਜੋ ਮਰੀਜ਼ ਦੇ ਲੱਛਣਾਂ ਦਾ ਧਿਆਨ ਰੱਖਦਾ ਹੈ ਅਤੇ ਇਹ ਪਤਾ ਲਗਾਉਣ ਵਿੱਚ ਸਹਾਇਤਾ ਕਰਦਾ ਹੈ ਕਿ ਇੱਕ ਲੱਛਣ ਓਹਨਾਂ ਦੇ ਜੀਵਨ ਦੀ ਗੁਣਵੱਤਾ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ। (Overactive Bladder Assessment Tool Fact Sheet)… more

Download

ਬੱਚਿਆਂ ਵਿੱਚ ਯੂ.ਟੀ.ਆਈ. ਲਈ ਫੈਕਟ ਸ਼ੀਟ

ਇੱਕ ਸµਖੇਪ ਸਮੀਖਿਆ ਜੋ ਦੱਸਦੀ ਹੈ ਕਿ ਮਾਪਿਆਂ ਨੂੰ ਯੂਰਿਨਰੀ ਟ੍ਰੈਕਟ ਇਨਫੈਕਸ਼ਨਜ਼ ਬਾਰੇ ਕੀ ਕੁੱਝ ਜਾਣਨ ਦੀ ਜ਼ਰੂਰਤ ਹੈ। (Urinary Tract Infections in Children Fact Sheet)… more

Download

ਯੂਰਿਨਰੀ ਟ੍ਰੈਕਟ ਇਨਫੈਕਸ਼ਨ- ਬਚਾਅ ਲਈ ਫੈਕਟ ਸ਼ੀਟ

ਯੂ.ਟੀ.ਆਈ. ਨੂੰ ਕਿਵੇਂ ਰੋਕਿਆ ਜਾਵੇ, ਇਸ ਦੇ ਸੁਝਾਅ ਨੂੰ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਦੇ ਵੇਰਵੇ ਵਿੱਚ ਸ਼ਾਮਲ ਕੀਤਾ ਗਿਆ ਹੈ। (UTI Prevention Fact Sheet)… more

Download

ਪ੍ਰੋਸਟੇਟਾਈਟਸ - ਤੁਹਾਨੂੰ ਕੀ ਕੀ ਪਤਾ ਹੋਣਾ ਚਾਹੀਦਾ ਹੈ ਇਸ ਲਈ ਫੈਕਟ ਸ਼ੀਟ

ਲੱਛਣਾਂ, ਕਾਰਨਾਂ ਅਤੇ ਇਲਾਜ ਦੇ ਵਿਕਲਪਾਂ ਨਾਲ ਭਰਪੂਰ ਪ੍ਰੋਸਟੇਟਾਈਟਸ ਦਾ ਸµਖੇਪ ਸਾਰ। (Prostatitis - What You Should Know Fact Sheet)… more

Download

ਪ੍ਰੋਸਟੇਟ ਕੈਂਸਰ ਤੋਂ ਬਾਅਦ ਦੀ ਜ਼ਿµਦਗੀ- ਯੂਰਿਨਰੀ ਇਨਕੋਂਟੀਨੈਂਸ ਕµਟਰੋਲ ਸਮੱਸਿਆਵਾਂ

ਯੂਰਿਨਰੀ ਇਨਕੋਂਟੀਨੈਂਸ ਦੇ ਪ੍ਰਕਾਰਾਂ ਬਾਰੇ ਵਿਆਖਿਆ ਅਤੇ ਪ੍ਰੋਸਟੇਟ ਕੈਂਸਰ ਮਰੀਜਾਂ ਵਿੱਚ ਕਿਵੇਂ ਇਸਦਾ ਇਲਾਜ ਕੀਤਾ ਜਾਂਦਾ ਹੈ। (Life After Prostate Cancer - Managing Urinary Incontinence Fact Sheet)… more

Download

ਓਵਰੈਕਟਿਵ ਬਲੈਡਰ ਬਾਰੇ ਆਪਣੇ ਡਾਕਟਰ ਜਾਂ ਹੋਰ ਸਿਹਤ ਪੇਸ਼ੇਵਰ ਨਾਲ ਕਿਵੇਂ ਗੱਲ ਕਰੀਏ

ਇਸ ਮਲਟੀ-ਪੇਜ ਗਾਈਡ ਵਿੱਚ ਓ.ਏ.ਬੀ. ਨਾਲ ਪੀੜਿਤ ਲੋਕਾਂ ਲਈ ਓ.ਏ.ਬੀ. ਸਰੋਤ ਸ਼ਾਮਲ ਹਨ ਜੋ ਮਰੀਜ਼ਾਂ ਦੀ ਉਨ੍ਹਾਂ ਦੀ ਬਿਮਾਰੀ ਦੌਰਾਨ ਸਹਾਇਤਾ ਕਰਦੇ ਹਨ। (How to Talk to Your Healthcare Provider about Overactive Bladder Fact Sheet)… more

Download

ਇਰੇਕਟਾਈਲ ਡਿਸਫµਕਸ਼ਨ - ਸਹੀ ਚੋਣ: ਇਰੈਕਸ਼ਨ ਸਮੱਸਿਆਵਾਂ ਦਾ ਇਲਾਜ਼

ਇਸ ਸਥਿਤੀ ਲਈ ਮੈਡੀਕਲ ਅਤੇ ਸਰਜੀਕਲ ਵਿਕਲਪਾਂ ਸਮੇਤ ਈ.ਡੀ. ਦਾ ਇੱਕ ਸµਖੇਪ ਵੇਰਵਾ। (Choosing Wisely - Treatment for Erection Problems Fact Sheet)… more

Download

ਪ੍ਰੋਸਟੇਟ ਕੈਂਸਰ ਲਈ ਪਹਿਲਾਂ ਹੋਣ ਵਾਲੀ ਸਕ੍ਰੀਨਿµਗ ਮਰੀਜ਼ ਗਾਈਡ

ਪ੍ਰੋਸਟੇਟ ਦੀ ਹਾਲਤ ਦੀ ਸਮੀਖਿਆ ਅਤੇ ਪ੍ਰੋਸਟੇਟ ਕੈਂਸਰ ਸਕ੍ਰੀਨਿµਗ ਵਿਕਲਪਾਂ ਦੇ ਲਾਭ ਅਤੇ ਜੋਖਮ। (Is Prostate Cancer Screening Right for Me? Fact Sheet)… more

Download

ਪ੍ਰੋਸਟੇਟ ਕੈਂਸਰ ਦੇ ਸ਼ੁਰੂਆਤੀ ਨਿਦਾਨ ਲਈ ਚੈਕਲਿਸਟ

ਪ੍ਰੋਸਟੇਟ ਕੈਂਸਰ ਦੀ ਸਕਰੀਨਿµਗ ਲਈ ਮਰੀਜ਼ ਸਭ ਤੋਂ ਵਧੀਆ ਵਿਕਲਪ ਚੁਨਣ ਲਈ ਇਸ ਚੇਕਲਿਸਟ ਦੀ ਮਦਦ ਵੀ ਲੈ ਸਕਦੇ ਹਨ। (Prostate Cancer Screening Tool Fact Sheet)… more

Download

ਮਰਦਾਂ ਦੀ ਸਿਹਤ ਦਾ ਪੋਸਟਰ

ਮਰਦਾਂ ਦੀ ਯੂਰੋਲੌਜਿਕਲ ਸਿਹਤ ਬਾਰੇ ਸਮਝਣ ਲਈ ਇਹ ਪੋਸਟਰ ਕਾਰ ਕੇਅਰ ਦੀ ਉਦਹਾਰਣ ਨਾਲ ਦਰਸਾਇਆ ਗਿਆ ਹੈ। (Men's Urology Tune Up Poster)… more

Download